School timing notice from 23 January


22
Jan
2024

 School timing notice from 23 January
Greetings Dear Parents This is to inform you that the school will re-open on January 23 ( Tuesday) for all students. Students must come in proper school uniform. Attendance is mandatory for everyone. School Timings will be -9:30 a.m. -3:00 p.m. Regards Principal ਸਤਿਕਾਰਯੋਗ ਮਾਤਾ ਪਿਤਾ ਜੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਰੇ ਵਿਦਿਆਰਥੀਆਂ ਦਾ ਸਕੂਲ 23 ਜਨਵਰੀ (ਮੰਗਲਵਾਰ) ਨੂੰ ਦੁਬਾਰਾ ਖੁੱਲ੍ਹੇਗਾ। ਸਾਰੇ ਵਿਦਿਆਰਥੀ ਸਕੂਲ ਵਰਦੀ ਵਿੱਚ ਆਉਣਗੇ। ਹਾਜ਼ਰੀ ਹਰ ਕਿਸੇ ਲਈ ਲਾਜ਼ਮੀ ਹੈ। ਸਕੂਲ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਸਤਿਕਾਰ ਪ੍ਰਿੰਸੀਪਲ
Designed & Maintained By: Zimong Software Pvt. Ltd.