School Timing notice


14
Jan
2024

 School Timing notice
Dear parents, Greetings of the day 💐💐 This is to inform you that from tomorrow school will be opened and school timings are 10:00 am to 3:00 pm. Students have to reach sharp 9:50 am in the school campus. Note:- Parents Please take care to send your ward to school with warm clothes to protect the child due to extreme cold. Thanks Regards Principal ਸਤਿਕਾਰਯੋਗ ਮਾਤਾ ਪਿਤਾ ਜੀ, ਦਿਨ ਦੀਆਂ ਸ਼ੁਭਕਾਮਨਾਵਾਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਤੋਂ ਸਾਰੇ ਵਿਦਿਆਰਥੀਆਂ ਦੇ ਸਕੂਲ ਖੁਲ੍ਹਣਗੇ ਅਤੇ ਸਕੂਲ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 3:00ਵਜੇ ਤੱਕ ਹੋਵੇਗਾ। ਵਿਦਿਆਰਥੀਆਂ ਨੂੰ ਸਵੇਰੇ 9:50 ਵਜੇ ਸਕੂਲ ਕੈਂਪਸ ਵਿੱਚ ਪਹੁੰਚਣਾ ਹੋਵੇਗਾ। ਨੋਟ:- ਮਾਤਾ ਪਿਤਾ ਕਿਰਪਾ ਧਿਆਨ ਦੇਣ ਕਿ ਜਿਆਦਾ ਠੰਢ ਹੋਣ ਕਾਰਨ ਬਚਿਆ ਦੇ ਬਚਾਅ ਲਈ ਉਹਨਾ ਨੂੰ ਚੰਗੀ ਤਰਾਂ ਗਰਮ ਕੱਪੜੇ ਪਾ ਕੇ ਭੇਜਿਆ ਜਾਏ। ਧੰਨਵਾਦ ਸਤਿਕਾਰ ਪ੍ਰਿੰਸੀਪਲ
Designed & Maintained By: Zimong Software Pvt. Ltd.