Holiday notice


21
Jan
2024

 Holiday notice
Dear Parents, Greetings of the day 💐💐 This is to inform you that On the auspicious *Inauguration of Ram Mandir* 22 January is declared a holiday by the Royal Convent School. Thanks Regards Principal ਸਤਿਕਾਰਯੋਗਮਾਤਾ ਪਿਤਾ ਜੀ, ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਸ਼ੁਭਕਾਮਨਾਵਾਂ । ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ *ਰਾਮਲੱਲਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ* ਦੇ ਸ਼ੁਭ ਮੌਕੇ 'ਤੇ ਰਾਇਲ ਕਾਨਵੈਂਟ ਸਕੂਲ ਵੱਲੋਂ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਧੰਨਵਾਦ ਸਤਿਕਾਰ ਪ੍ਰਿੰਸੀਪਲ
Designed & Maintained By: Zimong Software Pvt. Ltd.