Gurupurab holiday notice
Dear parents
This is to inform you that On Monday (27/11/2023) there will be holiday on the occasion of *Gurupurab*.
Wishing you all a blessed Gurpurab filled with joy, peace, and enlightenment.
Regards
Principal
ਸਤਿਕਾਰਯੋਗ ਮਾਤਾ ਪਿਤਾ ਜੀ
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੋਮਵਾਰ (27/11/2023) ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਮੁਬਾਰਕ ਮੌਕੇ ਤੇ ਛੁੱਟੀ ਹੋਵੇਗੀ।
ਆਪ ਸਭ ਨੂੰ ਖੁਸ਼ੀਆਂ, ਸ਼ਾਂਤੀ ਅਤੇ ਗਿਆਨ ਨਾਲ ਭਰੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।
ਸਤਿਕਾਰ
ਪ੍ਰਿੰਸੀਪਲ